ਦੋਸਤੋ! 12 ਜੂਨ ਨੂੰ ਮਰਹੂਮ ਲੇਖਕ ਇਕਬਾਲ ਅਰਪਨ ਜੀ ਨਾਲ਼ ਕੀਤੀ ਇੱਕ ਸਾਹਿਤਕ ਮੁਲਾਕਾਤ ਪੋਸਟ ਕੀਤੀ ਗਈ ਸੀ। ਸ਼ਾਇਦ ਮੁਲਾਕਾਤ ਲੰਬੀ ਹੋਣ ਕਰਕੇ ਆਰਸੀ ਦੇ ਮੁੱਖ ਸਫ਼ੇ ਤੇ ਅਪਡੇਟ ਅਜੇ ਤੀਕ ਨਜ਼ਰ ਨਹੀਂ ਆ ਰਹੀ। ਇਸ ਮੁਲਾਕਾਤ ਨੂੰ ਪੜ੍ਹਨ ਲਈ ਆਰਸੀ ਮੁਲਾਕਾਤਾਂ ਬਲੌਗ ਦੇ 'ਹੋਮ' ਤੇ ਕਲਿਕ ਕਰਕੇ ਜੂਨ 12 ਦੀ ਪੋਸਟ ਦੇਖੋ ਜੀ।
ਅਦਬ ਸਹਿਤ
ਤਨਦੀਪ 'ਤਮੰਨਾ'
No comments:
Post a Comment