tag:blogger.com,1999:blog-5066650701236874333.post7040892103695365398..comments2011-03-13T18:27:40.778-07:00Comments on ਆਰਸੀ ਮੁਲਾਕਾਤਾਂ: ਸ਼ਿਵਚਰਨ ਜੱਗੀ ਕੁੱਸਾ ਨਾਲ਼ ਮੁਲਾਕਾਤਤਨਦੀਪ 'ਤਮੰਨਾ'http://www.blogger.com/profile/16476762212280968695noreply@blogger.comBlogger6125tag:blogger.com,1999:blog-5066650701236874333.post-85512595655829064252009-01-03T17:32:00.000-08:002009-01-03T17:32:00.000-08:00ਪਿਆਰੇ ਵੀਰ ਕਰਮਦੀਪ ਸਿੰਘ ਕਰਮ, ਵੀਰ ਰਣਜੀਤ ਸਿੰਘ ਗਿੱਲ, ਬਾ...ਪਿਆਰੇ ਵੀਰ ਕਰਮਦੀਪ ਸਿੰਘ ਕਰਮ, ਵੀਰ ਰਣਜੀਤ ਸਿੰਘ ਗਿੱਲ, ਬਾਈ ਮੋਤਾ ਸਿੰਘ ਸਰਾਏ ਅਤੇ ਨਿੱਕੇ ਵੀਰ ਦਰਸ਼ਨ ਦਰਵੇਸ਼! ਬਹੁਤ ਬਹੁਤ ਮਿਹਰਬਾਨੀ ਤੁਹਾਡੇ ਵਿਚਾਰ ਦੇਣ ਦੀ!! ਅੱਗੇ ਤੋਂ ਵੀ ਪੂਰਨ ਆਸ ਹੈ ਕਿ ਵੀਰ ਨੂੰ ਇਸੇ ਤਰ੍ਹਾਂ ਹੀ ਨਿਵਾਜਦੇ ਰਹੋਂਗੇ। ਆਪਣੇ ਅਗਲੇ ਨਾਵਲ "ਪ੍ਰਿਥਮ ਭਗੌਤੀ ਸਿਮਰ ਕੈ" ਨਾਲ਼ ਬੜੀ ਜਲਦੀ ਮੁਲਾਕਾਤ ਹੋਵੇਗੀ!! ਬਾਈ ਮੋਤਾ ਸਿੰਘ ਸਰਾਏ ਜੀ, ਤੁਹਾਡੀਆਂ ਈ-ਮੇਲਜ਼ ਅਤੇ 'ਟੈਕਸਟ ਮੈਸੇਜ਼' ਮਿਲ਼ ਗਏ ਸਨ, ਪਰ ਉਤਰ ਨਹੀਂ ਦੇ ਸਕਿਆ, ਮੁਆਫ਼ ਕਰਨਾਂ ਗ਼ਰੀਬ ਨਿਵਾਜ!! ਤੁਹਾਨੂੰ ਪਤਾ ਹੀ ਹੈ ਕਿ ਵਲਾਇਤ ਵਿਚ ਤਾਂ 'ਚੜ੍ਹਾਈ' ਕਰ ਗਏ ਬੰਦੇ ਦੀ 'ਅੰਤਿਮ' ਅਰਦਾਸ ਵੀ 'ਸੰਡੇ' ਨੂੰ ਹੀ ਕੀਤੀ ਜਾਂਦੀ ਐ...! ਇਹ ਤਾਂ ਜਿਉਂਦੀ ਵੱਸਦੀ ਰਹੇ ਤਨਦੀਪ, ਜਿਹੜੀ ਸਾਨੂੰ ਰੋਡਵੇਜ਼ ਦੀਆਂ ਬੱਸਾਂ ਵਰਗੇ 'ਛਕੜਿਆਂ' ਨੂੰ ਧੱਕੇ ਲਾ-ਲਾ ਕੇ ਵੀ 'ਸਟਾਰਟ' ਕਰੀ ਰੱਖਦੀ ਹੈ ਅਤੇ ਕਦੇ ਕਦੇ ਠੰਢ ਵਿਚ ਆਕੜਿਆਂ ਨੂੰ 'ਪੁਲੀਤਾ' ਵੀ ਲਾ ਕੇ 'ਧੁੱਕ-ਧੁੱਕ' ਕਰਵਾਉਂਦੀ ਰਹਿੰਦੀ ਐ!! ਜੇ ਇਹ ਮੈਨੂੰ ਧੱਕਾ ਨਾ ਲਾਉਂਦੀ, ਤਾਂ ਮੇਰੇ ਨਾਵਲ "ਹਾਜੀ ਲੋਕ ਮੱਕੇ ਵੱਲ ਜਾਂਦੇ" ਅਤੇ "ਸੱਜਰੀ ਪੈੜ ਦਾ ਰੇਤਾ" ਕਦੇ ਨਾ ਲਿਖੇ ਜਾਂਦੇ। "ਪ੍ਰਿਥਮ ਭਗੌਤੀ ਸਿਮਰ ਕੈ" ਨਾਵਲ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ ਸੀ!
ਧੰਨਵਾਦ ਸਹਿਤ,
ਤੁਹਾਡਾ ਆਪਣਾ ਹੀ,
ਸ਼ਿਵਚਰਨ ਜੱਗੀ ਕੁੱਸਾਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-5066650701236874333.post-52229392826193394652008-12-20T13:02:00.000-08:002008-12-20T13:02:00.000-08:00Baae JioTuhadi interwiew baare kaafi mittran de ph...Baae Jio
Tuhadi interwiew baare kaafi mittran de phone aye laken sihat di kharaabi karke apni gall nahi ho saki. Hun apan Panjab ton wapis aa ke milange. Mera vichaar january da mahina Panjab wich rahin da hai.
"thanedaar de baraabar dahendi, kursi mere veer di"
Mota Singh Sarai
Walsall, UKM S Saraihttps://www.blogger.com/profile/09923398993748544197noreply@blogger.comtag:blogger.com,1999:blog-5066650701236874333.post-19365063268609506672008-12-11T12:39:00.000-08:002008-12-11T12:39:00.000-08:00ਜੱਗੀ ਕੁੱਸਾ ਜੀ ਦੀ ਇੰਟਰਵਿਊ ਬੜੀ ਵਧੀਆ ਲੱਗੀ। ਸੱਚ ਹੈ ਕਿ ...ਜੱਗੀ ਕੁੱਸਾ ਜੀ ਦੀ ਇੰਟਰਵਿਊ ਬੜੀ ਵਧੀਆ ਲੱਗੀ। ਸੱਚ ਹੈ ਕਿ ਉਨਾਂ ਦੀ ਗੱਲਤਾਤ ਜਾਂ ਲਿਖਤ 'ਚ ਕੋਈ ਬਨਾਵਟ ਨਹੀਂ ਹੁੰਦੀ। ਮੈਂ ਉਹਨਾਂ ਦੇ ਨਾਵਲਾਂ ਦਾ ਫੈਨ ਹਾਂ।

ਕਰਮਦੀਪ ਕਰਮ
ਯੂ.ਐੱਸ.ਏ.

ਸ਼ੁਕਰੀਆ ਕਰਮਦੀਪ ਜੀ।
ਤਮੰਨਾਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-5066650701236874333.post-34140193442454217882008-12-09T23:54:00.000-08:002008-12-09T23:54:00.000-08:00ਜੱਗੀ ਵੀਰ,ਇੰਟਰਵਿਊ ਪੜ੍ਹ ਕੇ ਮਜ਼ਾ ਆ ਗਿਆ। ਬੱਸ ਏਸੇ ਤਰ੍ਹਾਂ...ਜੱਗੀ ਵੀਰ,ਇੰਟਰਵਿਊ ਪੜ੍ਹ ਕੇ ਮਜ਼ਾ ਆ ਗਿਆ। ਬੱਸ ਏਸੇ ਤਰ੍ਹਾਂ ਲਿਖਦੇ ਰਹੋ ਤੇ ਅਸੀਂ ਤੁਹਾਡੇ ਨਾਵਲ ਪੜ੍ਹਦੇ ਰਹੀਏ!
ਤੁਹਾਡਾ ਪਾਠਕ
ਰਣਜੀਤ ਸਿੰਘ ਗਿੱਲ
ਅਮਰੀਕਾ
=========ਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-5066650701236874333.post-38894995406828354392008-12-09T06:35:00.000-08:002008-12-09T06:35:00.000-08:00Beautiful Baba Ji.You have a lot of knowledge of l...Beautiful Baba Ji.You have a lot of knowledge of lit. and social.
DARVESH
+91 9814904362Silver Screenhttps://www.blogger.com/profile/13735173159695032421noreply@blogger.comtag:blogger.com,1999:blog-5066650701236874333.post-89435130251146773502008-12-08T10:05:00.000-08:002008-12-08T10:05:00.000-08:00Kussa Baae JioWonderful interview. There are very ...Kussa Baae Jio
Wonderful interview. There are very few politicians who are friends of Panjab and Panjabi. You mentioned about Sikh principles and activities of Police. May God bless those police officers who were doing their duties with honesty and integrity. My motherland do deserve better leadership and I hope that our prayers will be heard by the Omnipotent. All the best.
Mota Singh Sarai
UKM S Saraihttps://www.blogger.com/profile/09923398993748544197noreply@blogger.com