tag:blogger.com,1999:blog-5066650701236874333.post3572401790644786327..comments2011-03-13T18:27:40.778-07:00Comments on ਆਰਸੀ ਮੁਲਾਕਾਤਾਂ: ਲੇਖਕ-ਨਿਰਦੇਸ਼ਕ ਦਰਸ਼ਨ ਦਰਵੇਸ਼ ਨਾਲ਼ ਇੱਕ ਮੁਲਾਕਾਤਤਨਦੀਪ 'ਤਮੰਨਾ'http://www.blogger.com/profile/16476762212280968695noreply@blogger.comBlogger12125tag:blogger.com,1999:blog-5066650701236874333.post-8511673485162750852009-02-01T10:22:00.000-08:002009-02-01T10:22:00.000-08:00ਸਾਰੇ ਦੋਸਤਾਂ ਦੇ ਖ਼ਤ ਪੜ੍ਹ ਕੇ ਅੱਖਾਂ ਨਮ ਹੋ ਗਈਆਂ ਨੇ ਜਿਨ...ਸਾਰੇ ਦੋਸਤਾਂ ਦੇ ਖ਼ਤ ਪੜ੍ਹ ਕੇ ਅੱਖਾਂ ਨਮ ਹੋ ਗਈਆਂ ਨੇ ਜਿਨ੍ਹਾਂ ਨੇ ਮੇਰੀਆਂ ਗੱਲਾਂ-ਬਾਤਾਂ ਨੂੰ ਪਸੰਦ ਕੀਤਾ....ਮੇਰੀ ਮੁਲਾਕਾਤ ਪੜ੍ਹਨ ਵਾਸਤੇ ਆਪਣਾ ਕੀਮਤੀ ਵਕਤ ਲਗਾਇਆ...ਉਹਨਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਨ ਤੋਂ ਪਹਿਲਾਂ, ਇਹ ਜ਼ਰੂਰ ਆਖਾਂਗਾ ਕਿ ਅਜਨਬੀ ਨਾ ਲੱਗਦੇ ਹੋਏ ਵੀ ਆਪਣਿਆਂ ਵਰਗੇ ਦੋਸਤੋ! ਤੁਸੀਂ ਸਭ ਲੋਕ ਹੀ ਮੇਰੀ ਤਾਕ਼ਤ ਹੋਂ..ਜਿਨ੍ਹਾਂ ਨੂੰ ਨਾਲ਼ ਲੈ ਕੇ ਮੈਂ ਹਰ ਪਲ ਤੁਰਦਾ ਹਾਂ। ਤੁਹਾਡੇ ਵਰਗੇ ਪਾਠਕ ਤਾਂ ਰਚਨਾਵਾਂ ਦੀ ਛਤਰੀ ਹੁੰਦੇ ਨੇ, ਤੇ ਏਹੋ ਜਿਹੀ ਛਤਰੀ ਮੈਨੂੰ ਹਰ ਪਲ ਚਾਹੀਦੀ ਹੈ। ਬਾਕੀ ਕੁੱਝ ਦੋਸਤਾਂ ਨੇ ਮੈਥੋਂ ਜਵਾਬ ਵੀ ਮੰਗੇ ਨੇ, ..ਬਾਬਿਓ! ਸ਼ੂਟਿੰਗ 'ਚ ਕੁੱਝ ਜ਼ਿਆਦਾ ਮਸਰੂਫ਼ ਹਾਂ...ਵਿਹਲਾ ਹੋ ਕੇ ਹੀ ਖੁੱਲ੍ਹ ਕੇ ਜਵਾਬ ਦੇਵਾਂਗਾ..ਹਾਂ! ਇੱਕ ਗੱਲ ਹੋਰ....ਇਹ ਸਭ ਆਰਸੀ ਸਦਕਾ ਹੈ ਕਿ ਅੱਜ ਅਸੀਂ ਇੱਕ-ਦੂਜੇ ਨਾਲ਼ ਮਿਲ਼ ਰਹੇ ਹਾਂ...ਇਸ ਸਾਈਟ ਤੇ ਕੀਤੀ ਤਨਦੀਪ ਦੀ ਮਿਹਨਤ ਨੇ ਸਾਡੀਆਂ ਸਾਂਝਾਂ 'ਚ ਇਜ਼ਾਫ਼ਾ ਕਿਤਾ ਹੈ ...ਜਲਦੀ ਮਿਲਾਂਗੇ!

ਦਰਸ਼ਨ ਦਰਵੇਸ਼ਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-5066650701236874333.post-80794519115698336202009-01-28T21:19:00.000-08:002009-01-28T21:19:00.000-08:00ਤਮੰਨਾ ਜੀ, ਦਰਸ਼ਨ ਦਰਵੇਸ਼ ਸਿਨੇਮਾ-ਜਗਤ ਦਾ ਰੌਸ਼ਨ ਸਿਤਾਰਾ ਹੈ।...ਤਮੰਨਾ ਜੀ, ਦਰਸ਼ਨ ਦਰਵੇਸ਼ ਸਿਨੇਮਾ-ਜਗਤ ਦਾ ਰੌਸ਼ਨ ਸਿਤਾਰਾ ਹੈ। ਮੁਲਾਕਾਤ ਬਹੁਤ ਚੰਗੀ ਲੱਗੀ। ਇੱਕ ਬੇਨਤੀ ਮੈਂ ਕਰਨੀ ਚਾਹੁੰਨਾਂ ਕਿ ਦਰਸ਼ਨ ਜੀ ਜ਼ਾਤੀ ਤਜ਼ਰਬੇ ਦੇ ਅਧਾਰ ਤੇ ਦੱਸਣ ਕਿ ਮੁੰਬਈ ਜਾਣ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਗੱਲਾਂ ਵਿਚਾਰਨਯੋਗ ਹਨ ਤਾਂ ਕਿ ਨਵੀਂ ਪਨੀਰੀ ਨੂੰ ਸੇਧ ਮਿਲ਼ ਸਕੇ।
ਬਲਤੇਜ ਸਿੰਘ ਔਜਲਾ
ਕੈਨੇਡਾ

ਔਜਲਾ ਸਾਹਿਬ ਤੁਸੀਂ ਵੀ ਪਹਿਲੀ ਵਾਰੀ ਮੇਲ ਕੀਤੀ ਹੈ, ਤੁਹਾਡਾ ਸਵਾਲ ਵੀ ਦਰਵੇਸ਼ ਜੀ ਤੱਕ ਪਹੁੰਚ ਗਿਆ ਹੈ।
ਤਮੰਨਾਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-5066650701236874333.post-48080730288280167722009-01-28T21:13:00.000-08:002009-01-28T21:13:00.000-08:00ਦਰਵੇਸ਼ ਜੀ, ਤੁਹਾਡੇ ਸੀਰੀਅਲ ਵੀ ਦੇਖੇ ਨੇ ਤੇ ਫਿਲਮਾਂ ਵੀ। ਆ...ਦਰਵੇਸ਼ ਜੀ, ਤੁਹਾਡੇ ਸੀਰੀਅਲ ਵੀ ਦੇਖੇ ਨੇ ਤੇ ਫਿਲਮਾਂ ਵੀ। ਆਰਸੀ ਤੇ ਲਿਖਤਾਂ ਵੀ ਪੜ੍ਹੀਆਂ ਨੇ। ਬਹੁਤ ਮਿਹਨਤੀ ਹੋ!ਇੰਟਰਵਿਊ 'ਚ ਸਵਾਲਾਂ ਦੇ ਜਵਾਬ ਤੁਸੀਂ ਬਾਖ਼ੂਬੀ ਦਿੱਤੇ ਨੇ, ਮੇਰੇ ਵੱਲੋਂ ਮੁਬਾਰਕਾਂ! ਜੇ ਮੌਕਾ ਮਿਲ਼ੇ ਤਾਂ ਕਿਹੋ ਜਿਹੀ ਫ਼ਿਲਮ ਬਣਾਉਂਣ ਦਾ ਸੁਪਨਾ ਹੈ? ਦੋਵਾਂ ਖੇਤਰਾਂ 'ਚ ਸਫ਼ਲਤਾ ਯਕੀਨਨ ਹੀ ਤੁਹਾਡੀ ਮਿਹਨਤ ਹੈ।

ਦਲਜੀਤ ਸਿੰਘ ਕੁੰਦੀ
ਇੰਡੀਆ

ਕੁੰਦੀ ਸਾਹਿਬ..ਤੁਸੀਂ ਵੀ ਪਹਿਲੀ ਵਾਰ ਮੇਲ ਕੀਤੀ ਹੈ, ਸ਼ੁਕਰੀਆ। ਦਰਵੇਸ਼ ਜੀ ਤੱਕ ਤੁਹਾਡਾ ਸਵਾਲ ਪਹੁੰਚ ਗਿਆ ਹੈ।
ਤਮੰਨਾਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-5066650701236874333.post-21112442474626517682009-01-28T21:05:00.000-08:002009-01-28T21:05:00.000-08:00ਤਮੰਨਾ ਜੀ, ਦਰਵੇਸ਼ ਵੀਰ ਜੀ ਨੇ ਤਾਂ ਇੰਟਰਵਿਊ ਕਰਨ ਵਾਲ਼ੀ ਬੀ...ਤਮੰਨਾ ਜੀ, ਦਰਵੇਸ਼ ਵੀਰ ਜੀ ਨੇ ਤਾਂ ਇੰਟਰਵਿਊ ਕਰਨ ਵਾਲ਼ੀ ਬੀਬੀ ਦੇ ਸਵਾਲ ਹੀ ਮੁਕਾ ਛੱਡੇ..ਜਵਾਬ ਮਜ਼ੇਦਾਰ ਤੇ ਅਰਥ-ਭਰਪੂਰ ਨੇ। ਦਰਵੇਸ਼ ਜੀ ਫਤਹਿ ਪ੍ਰਵਾਨ ਕਰੋ! ਵਾਹਿਗੁਰੂ ਹੋਰ ਸਫ਼ਤਾ ਬਖ਼ਸ਼ੇ!

ਜਗਤਿੰਦਰ ਸਿੰਘ
ਆਸਟ੍ਰੇਲੀਆ

ਜਗਤਿੰਦਰ ਜੀ ਤੁਸੀਂ ਪਹਿਲੀ ਵਾਰ ਮੇਲ ਕੀਤੀ ਹੈ..ਫੇਰੀ ਪਾਉਂਦੇ ਰਹਿਣਾ.....ਬਹੁਤ-ਬਹੁਤ ਸ਼ੁਕਰੀਆ ਜੀ।
ਤਮੰਨਾਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-5066650701236874333.post-28107000414524572982009-01-28T21:01:00.000-08:002009-01-28T21:01:00.000-08:00ਤਨਦੀਪ ਜੀ, ਮੁਲਾਕਾਤ ਬਹੁਤ ਚੰਗੀ ਲੱਗੀ। ਲਿਖਤਾਂ ਤੋਂ ਹਟ ਕੇ...ਤਨਦੀਪ ਜੀ, ਮੁਲਾਕਾਤ ਬਹੁਤ ਚੰਗੀ ਲੱਗੀ। ਲਿਖਤਾਂ ਤੋਂ ਹਟ ਕੇ ਉਹਨਾਂ ਨੂੰ ਇੱਕ ਫਿਲਮਸਾਜ਼ ਤੇ ਤੌਰ ਤੇ ਜਾਨਣ ਦਾ ਮੌਕਾ ਮਿਲ਼ਿਆ। ਮੈਂ ਦਰਵੇਸ਼ ਜੀ ਨੂੰ ਪੁੱਛਣਾ ਚਾਹੁੰਦਾ ਕਿ ਜੋ ਹਾਲਾਤ ਪੰਜਾਬ 'ਚ ਚੱਲ ਰਹੇ ਨੇ, ਇਹਨਾਂ ਨੂੰ ਮੱਦੇ-ਨਜ਼ਰ ਰੱਖਦਿਆਂ, ਪੰਜਾਬੀ ਸਿਨੇਮਾ ਦਾ ਭਵਿੱਖ ਸੁਰੱਖਿਅਤ ਹੈ?

ਕਰਮਦੀਪ ਕਰਮ
ਯੂ.ਐੱਸ.ਏ.

ਸ਼ੁਕਰੀਆ ਕਰਮਦੀਪ ਜੀ...ਇਸ ਸਵਾਲ ਦਾ ਜਵਾਬ ਦਰਵੇਸ਼ ਜੀ ਹੀ ਦੇ ਸਕਦੇ ਨੇ।
ਸ਼ੁਕਰੀਆ।ਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-5066650701236874333.post-47427966390485251462009-01-28T19:51:00.000-08:002009-01-28T19:51:00.000-08:00ਤਮੰਨਾ ਜੀ, ਦਰਵੇਸ਼ ਜੀ ਕੋਲ਼ ਕਲਾ ਵੀ ਹੈ ਤੇ ਸੁਹਜ ਵੀ। ਇਹਨਾ...ਤਮੰਨਾ ਜੀ, ਦਰਵੇਸ਼ ਜੀ ਕੋਲ਼ ਕਲਾ ਵੀ ਹੈ ਤੇ ਸੁਹਜ ਵੀ। ਇਹਨਾਂ ਤੋਂ ਕਿਸੇ ਐਸੀ ਪੰਜਾਬੀ ਫ਼ਿਲਮ ਦੀ ਆਸ ਰੱਖਦੇ ਹਾਂ ਜੋ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਨਾਮ ਉੱਚਾ ਕਰੇ!
"...ਜੇ ਜ਼ਿੰਦਗੀ ਨੇ ਮੌਕਾ ਦਿੱਤਾ ਤਾਂ ਜਰੂਰ ਪੰਜਾਬੀ ਸਾਹਿਤ ਦੀਆਂ ਵਧੀਆ ਲਿਖਤਾਂ ਉੱਪਰ ਕੰਮ ਕਰਾਂਗਾ। ਅਜਿਹੀਆਂ ਲਿਖਤਾਂ ਦੀ ਚੋਣ ਮੈਂ ਨਾਲ ਨਾਲ ਕਰਦਾ ਰਹਿੰਦਾ ਹਾਂ।ਬਾਕੀ ਦਸਤਾਵੇਜ਼ੀ ਫਿਲਮਾਂ ਅਤੇ ਸਫ਼ਰਨਾਮੇ ਵਿੱਚ ਮੇਰੀ ਵਿਸ਼ੇਸ਼ ਰੁਚੀ ਹੈ । ਮੈਂ ਇਹੋ ਜਿਹੀਆਂ ਕਿਰਤਾਂ ਦੀ ਚੋਣ ਕਰਕੇ ਰੱਖੀ ਹੋਈ ਹੈ ਜਿਹੜੀਆਂ ਬਾਲੀਵੁੱਡ ਨੂੰ ਹਿਲਾਕੇ ਰੱਖ ਸਕਦੀਆਂ ਨੇ।ਇਹ ਸਭ ਸਾਡੇ ਪੰਜਾਬੀ ਲੇਖਕਾਂ ਦਾ ਹੀ ਕਮਾਲ ਹੈ।'
ਇਸ ਸੋਚ ਲਈ ਸ਼ਾਬਾਸ਼!

ਜਗਤਾਰ ਸਿੰਘ ਬਰਾੜ
ਕੈਨੇਡਾ

ਸ਼ੁਕਰੀਆ ਅੰਕਲ ਜੀ।
ਤਮੰਨਾਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-5066650701236874333.post-3831982804995167412009-01-28T19:47:00.000-08:002009-01-28T19:47:00.000-08:00ਦਰਵੇਸ਼ ਬਾਈ ਜੀ!ਤੁਹਾਡੀ ਸਾਹਿਤ ਅਤੇ ਸਿਨੇਮਾ ਨੂੰ ਦੇਣ ਬਹੁਤ ...ਦਰਵੇਸ਼ ਬਾਈ ਜੀ!ਤੁਹਾਡੀ ਸਾਹਿਤ ਅਤੇ ਸਿਨੇਮਾ ਨੂੰ ਦੇਣ ਬਹੁਤ ਵੱਡੀ ਹੈ। ਕਿੰਨੇ ਕੁ ਨੌਜਵਾਨ ਨੇ, ਜਿਹੜੇ ਬੰਬੇ ਜਾਕੇ ਸਫ਼ਲ ਹੋਏ ਨੇ?? ਤੁਸੀਂ ਫਿਲਮਾਂ ਨਾਲ਼ ਜ਼ਰੂਰ ਜੁੜੇ ਹੋਂ, ਪਰ ਸੱਭਿਆਚਾਰ ਨਾਲ਼ੋਂ ਵੱਖ ਨਹੀਂ ਹੋਏ, ਇਹ ਪੜ੍ਹ ਕੇ ਬਹੁਤ ਵਧੀਆ ਲੱਗਾ। ਮਨ 'ਚ ਤੁਹਾਡੀ ਇੱਜ਼ਤ ਹੋਰ ਵੀ ਵੱਧ ਗਈ। ਨਹੀਂ ਤਾਂ ਪੰਜਾਬ ਤੋਂ ਗਿਆਂ ਨੇ, ਸਭ ਤੋਂ ਪਹਿਲਾਂ ਬੋਲੀ ਤੇ ਵਿਰਸੇ ਦੀਆਂ ਧੱਜੀਆਂ ਉਡਾਈਆਂ ਨੇ।
ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹੋਇਆ..
ਜਸਵਿੰਦਰ ਗਿੱਲ
ਇੰਡੀਆ

ਸ਼ੁਕਰੀਆ ਜਸਵਿੰਦਰ ਜੀ।
ਤਮੰਨਾਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-5066650701236874333.post-89425548698856676052009-01-28T19:42:00.000-08:002009-01-28T19:42:00.000-08:00ਦਰਵੇਸ਼ ਵਰਗੇ ਲੇਖਕਾਂ ਤੇ ਫਿਲਮ ਨਿਰਦੇਸ਼ਕਾਂ ਤੋਂ ਪੰਜਾਬੀ ਸਾਹ...ਦਰਵੇਸ਼ ਵਰਗੇ ਲੇਖਕਾਂ ਤੇ ਫਿਲਮ ਨਿਰਦੇਸ਼ਕਾਂ ਤੋਂ ਪੰਜਾਬੀ ਸਾਹਿਤ ਅਤੇ ਸਿਨੇਮਾ ਨੂੰ ਬਹੁਤ ਉਮੀਦਾਂ ਜਾਗਦੀਆਂ ਹਨ ਕਿ ਘੱਟੋ-ਘੱਟ ਕੋਈ ਤਾਂ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦੇ ਹੋ ਰਹੇ ਸ਼ੋਸ਼ਣ ਵਿਰੁੱਧ ਆਵਾਜ਼ ਉਠਾ ਰਿਹਾ ਹੈ, ਨਹੀਂ ਤਾਂ ਸਾਰੇ ਨੰਗਾ ਕਰਨ ਤੇ ਹੀ ਤੁਲੇ ਹੋਏ ਨੇ।

ਗੁਰਦੇਵ ਸਿੰਘ ਤਰਨਤਾਰਨ
ਯੂ. ਐੱਸ.ਏ.

ਸ਼ੁਕਰੀਆ ਅੰਕਲ ਜੀ।
ਤਮੰਨਾਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-5066650701236874333.post-12804525466440733412009-01-28T19:37:00.000-08:002009-01-28T19:37:00.000-08:00ਦਰਵੇਸ਼ ਜੀ ਦੀ ਮੁਲਾਕਾਤ ਬਹੁਤ ਵਧੀਆ ਲੱਗੀ। ਇੱਕ ਫਿਲਮ ਨਿਰਦੇ...ਦਰਵੇਸ਼ ਜੀ ਦੀ ਮੁਲਾਕਾਤ ਬਹੁਤ ਵਧੀਆ ਲੱਗੀ। ਇੱਕ ਫਿਲਮ ਨਿਰਦੇਸ਼ਕ ਦੇ ਤੌਰ ਤੇ ਬੋਲ਼ਦਿਆਂ ਉਹਨਾਂ ਦਾ ਇੱਕ ਵੱਖਰਾ ਕਿਰਦਾਰ ਦੇਖਣ ਨੂੰ ਮਿਲ਼ਿਆ। ਅਜਿਹੇ ਵਿਚਾਰਾਂ ਵਾਲ਼ੇ ਸ਼ਖ਼ਸ ਤੋਂ ਪੰਜਾਬੀ ਸਿਨੇਮੇ ਨੂੰ ਉਮੀਦਾਂ ਲਾਉਂਣੀਆਂ ਜਾਇਜ਼ ਹਨ।
"..ਭੱਠੇ ਤੋਂ ਲਿਆਂਦੀਆਂ ਸਾਰੀਆਂ ਇੱਟਾਂ ਤੁਹਾਡੇ ਮਕਾਨ ਦੀ ਚਿਣਾਈ ਵਿੱਚ ਨਹੀਂ ਲੱਗਦੀਆਂ, ਇਸੇ ਤਰਾਂ ਸਾਹਿਤ ਵਿੱਚੋਂ ਸਿਨੇਮਾਈ ਲੱਛਣ ਤਲਾਸ਼ਣੇ ਪੈਂਦੇ ਨੇ..।"
ਦਰਵੇਸ਼ ਜੀ ਮੁਬਾਰਕਾਂ!
ਸਿਮਰਜੀਤ ਸਿੰਘ ਕੰਗ
ਯੂ.ਕੇ.

ਸ਼ੁਕਰੀਆ ਸਿਮਰਜੀਤ ਜੀ।
ਤਮੰਨਾਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-5066650701236874333.post-9949031348109491712009-01-28T19:32:00.000-08:002009-01-28T19:32:00.000-08:00ਦਰਵੇਸ਼ ਬਾਈ ਜੀ! ਇੰਟਰਵਿਊ ਪੜ੍ਹ ਕੇ ਤੁਹਾਡੇ ਤੇ ਤੁਹਾਡੀਆਂ ਪ...ਦਰਵੇਸ਼ ਬਾਈ ਜੀ! ਇੰਟਰਵਿਊ ਪੜ੍ਹ ਕੇ ਤੁਹਾਡੇ ਤੇ ਤੁਹਾਡੀਆਂ ਪ੍ਰਾਪਤੀਆਂ ਬਾਰੇ ਬਹੁਤ ਕੁੱਝ ਜਾਨਣ ਨੂੰ ਮਿਲ਼ਿਆ। ਆਰਸੀ ਤੇ ਅੱਜ-ਤੱਕ ਤੁਹਾਡੀਆਂ ਕਮਾਲ ਦੀਆਂ ਲਿਖਤਾਂ ਹੀ ਪੜ੍ਹੀਆਂ ਸੀ,ਪਰ ਤੁਹਾਡੇ ਸਿਨੇਮੇ ਨੂੰ ਹੋਰ ਬੇਹਤਰ ਬਣਾਉਂਣ ਬਾਰੇ ਵਿਚਾਰ ਪੜ੍ਹ ਕੇ ਹੋਰ ਵੀ ਚੰਗਾ ਲੱਗਿਆ।
ਰੱਬ ਤੁਹਾਨੂੰ ਹੋਰ ਤਰੱਕੀਆਂ ਬਖ਼ਸ਼ੇ!
ਮਨਧੀਰ ਦਿਓਲ
ਕੈਨੇਡਾ

ਸ਼ੁਕਰੀਆ ਮਨਧੀਰ ਜੀ।
ਤਮੰਨਾਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-5066650701236874333.post-33810468728324305022009-01-28T19:28:00.000-08:002009-01-28T19:28:00.000-08:00ਦਰਵੇਸ਼ ਜੀ ਦੀ ਮੁਲਾਕਾਤ ਬਹੁਤ ਵਧੀਆ ਹੈ ਮਾਣ ਹੁੰਦਾ ਹੈ ਜਦੋਂ...ਦਰਵੇਸ਼ ਜੀ ਦੀ ਮੁਲਾਕਾਤ ਬਹੁਤ ਵਧੀਆ ਹੈ ਮਾਣ ਹੁੰਦਾ ਹੈ ਜਦੋਂ ਕਿਸੇ ਨੌਜਵਾਨ ਦੇ ਏਨੇ ਵਧੀਆ ਵਿਚਾਰ ਪੜ੍ਹਨ-ਸੁਣਨ ਨੂੰ ਮਿਲ਼ਦੇ ਹਨ।
"ਲੇਖਕ ਸਮਾਜ ਦੇ ਹਨੇਰੇ ਅਤੇ ਚਾਨਣੇ ਪੱਖ ਦਾ ਚਿਤ੍ਰਣ ਸ਼ਬਦਾਂ ਨਾਲ ਕਰਕੇ ਸਾਹਿਤ ਦੀ ਸਿਰਜਣਾ ਕਰਦਾ ਹੈ ਅਤੇ ਸਮਾਜ ਨੂੰ ਉਸਦਾ ਚਿਹਰਾ ਵਿਖਾਉਂਦਾ ਹੋਇਆ ਇੱਕ ਵੈਦ ਵਾਂਗ ਉਸ ਵਿੱਚ ਸੁਧਾਰ ਦੀ ਵਿਉਂਤ ਵੀ ਨਾਲ ਨਾਲ ਪਰੋਸਦਾ ਹੈ ਅਤੇ ਫਿਲਮਕਾਰ ਉਸੇ ਸਾਹਿਤ ਨੂੰ ਸ਼ੀਸ਼ੇ ਦੇ ਪਿੱਛੇ ਰਹਿਕੇ ਅਦਾਕਾਰਾਂ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਮਾਤਰ ਕਰਦਾ ਹੈ।"

ਉਹਨਾਂ ਨੂੰ ਢੇਰ ਸਾਰੀਆਂ ਸ਼ੁੱਭ ਇੱਛਾਵਾਂ !

ਇੰਦਰਜੀਤ ਸਿੰਘ
ਕੈਨੇਡਾ

ਸ਼ੁਕਰੀਆ ਅੰਕਲ ਜੀ।
ਤਮੰਨਾਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-5066650701236874333.post-2370237185231163642009-01-28T19:24:00.000-08:002009-01-28T19:24:00.000-08:00ਤਮੰਨਾ ਜੀ, ਦਰਵੇਸ਼ ਜੀ ਦੀ ਮੁਲਾਕਾਤ ਬਹੁਤ ਪਸੰਦ ਆਈ। ਖ਼ਾਸ ਤ...ਤਮੰਨਾ ਜੀ, ਦਰਵੇਸ਼ ਜੀ ਦੀ ਮੁਲਾਕਾਤ ਬਹੁਤ ਪਸੰਦ ਆਈ। ਖ਼ਾਸ ਤੌਰ ਤੇ ਉਹਨਾਂ ਦਾ ਖੁੱਲ੍ਹ ਕੇ ਵਿਚਾਰਾਂ ਦਾ ਇਜ਼ਹਾਰ ਕਰਨਾ ਬਹੁਤ ਚੰਗਾ ਲੱਗਾ।
ਸਤਵਿੰਦਰ ਸਿੰਘ
ਯੂ.ਕੇ.

ਸ਼ੁਕਰੀਆ ਸਤਵਿੰਦਰ ਜੀ।
ਤਮੰਨਾਤਨਦੀਪ 'ਤਮੰਨਾ'https://www.blogger.com/profile/16476762212280968695noreply@blogger.com